Tue. Aug 3rd, 2021

ਸਮਰਾਲਾ

ਸਮਰਾਲਾ (ਕਮਲਜੀਤ)। ਪੰਜਾਬ ‘ਚ ਰਫ਼ਤਾਰ ਫੜ ਰਹੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੁਲਸ ਨੇ ਕਰਫਿਊ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਅੱਜ... Read More
ਸਮਰਾਲਾ ਹਲਕੇ ਦੇ 62 ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਭੇਜੀਆਂ ਦਵਾਈਆਂ ਸਮਰਾਲਾ (ਕਮਲਜੀਤ)। ਸਥਾਨਕ ਬੀ.ਡੀ.ਪੀ.ਓ ਦਫਤਰ ਸਮਰਾਲਾ ‘ਚ ਹਲਕੇ ਦੇ 62 ਪਿੰਡਾਂ ਨੂੰ ਸੈਨੇਟਾਈਜ਼ ਕਰਨ... Read More
ਸਮਰਾਲਾ (ਕਮਲਜੀਤ)। ਪੰਜਾਬ ‘ਚ ਕਰੋਨਾ ਵਾਇਰਸ ਦੀ ਰੋਕਥਾਮ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਣ ਲਈ ਲਗਾਏ ਗਏ ਕਰਫਿਊ ਦੌਰਾਨ ਰਾਸ਼ਨ ਅਤੇ ਹੋਰ ਜਰੂਰੀ ਵਸਤਾਂ... Read More
ਅਦਾਲਤ ਵੱਲੋਂ 2 ਦਿਨ ਦਾ ਪੁਲਸ ਰਿਮਾਂਡ ਸਮਰਾਲਾ (ਕਮਲਜੀਤ)। ਸਮਰਾਲਾ ਪੁਲਸ ਵਲੋਂ ਇਕ ਆਈਲੈਟਸ ਸੈਂਟਰ ਅੱਗਿਉਂ ਸਕੂਟਰੀ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਦੋ... Read More
ਬਿਪਤਾ ਦੀ ਘੜੀ ਮੌਕੇ ਸੁਸਇਟੀ ਦੇ ਵਲੰਟੀਅਰ ਸੇਵਾ ਲਈ ਹਾਜ਼ਰ ਰਹਿਣਗੇ : ਨੀਰਜ ਸਿਹਾਲਾ ਸਮਰਾਲਾ (ਕਮਲਜੀਤ)। ਜਾਨਲੇਵਾ ਕਰੋਨਾ ਵਾਇਰਸ ਦਾ ਕਹਿਰ ਜੋ ਪੰਜਾਬ ਅੰਦਰ ਵੀ... Read More
ਸਮਰਾਲਾ ( ਕਮਲਜੀਤ ) : ਕਮਿਉਨਿਟੀ ਸਿਹਤ ਕੇਂਦਰ ਵਿੱਚ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਸਬੰਧੀ ਮੌਕਡ੍ਰਿਲ ਕੀਤੀ ਗਈ। ਜਿਸਦਾ ਮਕਸਦ ਕਰੋਨਾਵਾਇਰਸ ਰੋਕਥਾਮ ਲਈ... Read More
ਸਮਰਾਲਾ (ਕਮਲਜੀਤ) : ਅੱਜ ਐਸ.ਡੀ.ਐਮ. ਦਫਤਰ ਸਮਰਾਲਾ ਵਿਖੇਉਪ ਮੰਡਲ ਮੈਜਿਸਟ੍ਰੇਟ ਵੱਲੋਂ ਤਹਿਸੀਲਦਾਰ ਸਮਰਾਲਾ ਅਤੇ ਨਾਇਬ ਤਹਿਸੀਲਦਾਰ ਮਾਛੀਵਾੜਾ ਸਾਹਿਬ ਦੀਹਾਜਰੀ ਵਿਚ ਸਮੂਹ ਕਾਨੂੰਗੋ ਅਤੇ ਪਟਵਾਰੀ ਸਬ... Read More
ਸਮਰਾਲਾ ( ਕਮਲਜੀਤ ): ਪੁਲਿਸ ਜਿਲਾ ਖੰਨਾ ਦੇ ਐਸ.ਐਸ.ਪੀ. ਹਰਪ੍ਰੀਤ ਸਿੰਘ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਤੋੜਨਵਾਲਿਆਂ ਖਿਲਾਫ ਇੱਕ ਵਿਸ਼ੇਸ਼ ਵਿੱਢੀ ਗਈ ਹੈ। ਜਿਸ ਤਹਿਤ ਡੀ.ਐਸ.ਪੀ.... Read More
ਕਰੋਨਾ ਵਾਇਰਸ ਕਾਰਨ ਅੱਖਾਂ ਦਾ ਚੈੱਕਅੱਪ ਕੈਂਪ ਕੀਤਾ ਮੁਅੱਤਲ ਸਮਰਾਲਾ (ਕਮਲਜੀਤ): ਇੱਥੋਂ ਨਜਦੀਕੀ ਪਿੰਡ ਖੱਟਰਾਂ ਵਿਖੇ ਕੋਹਿਨੂਰ ਵੈਲਫੇਅਰ ਅਤੇ ਸਪੋਰਟਸ ਕਲੱਬ, ਗਰਾਮ ਪੰਚਾਇਤ ਖੱਟਰਾਂਵੱਲੋਂ ਸ.... Read More
ਸਮਰਾਲਾ (ਕਮਲਜੀਤ) : ਸ਼ਹਿਰ ਵਿਚ ਚੋਰ ਗਿਰੋਹ ਮੁੜ ਤੋਂ ਸਰਗਰਮ ਹੁੰਦਾ ਹੋਇਆ ਇਲਾਕੇ ਵਿਚ ਆਏ ਦਿਨ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ... Read More